Russeya Hove Yaar Sohna

Romantic Hindi Shayari;--

ਜੇ ਰੁੱਸਿਆ ਹੋਵੇ ਯਾਰ ਸੋਹਣਾ
ਗਲ ਲਾ ਕੇ ਯਾਰ ਮਨਾ ਲਈਦਾ....
ਪਰਖ ਹੁੰਦੀ ਏ ਪਿਆਰ ਦੀ 100 ਵਾਰੀ
ਆਵੇਂ ਨੀ ਦੂਜਾ ਯਾਰ ਬਣਾ ਲਈਦਾ....


Je russeya hove yaar sohna...
gal laake yaar mna laida..
parkh hundi aa pyar di so vari..
aveein ni dooja yaar bna laida..

Ads go here

Comments