Punjabi Shayari

Romantic Hindi Shayari;--


Tainu vekhn nu Dil karda

ਤੈਨੂੰ ਵੇਖਣ ਨੂੰ ਦਿਲ ਕਰਦਾ ਆ
ਦਿਨ ਕਢੀਏ ਨਾਲ ਤਰੀਕਾਂ ਦੇ.....
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ....

Tainu vekhn nu Dil karda aa...
Din kadhiye naal treekan de ..
tu aavein te gal naal laa laiye..
jaan sukki jave wich udeekan de...



Sadi janm-janm di preet hai

Sadi janam-janam di preet hai <3
Koi ikk janam da mel nhi
sanu ik duje ton vakh karna...
Kise de vass da khel nhi <3


Pyar di har hadd takk

ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ
ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ
ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ
ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨ


Pyar di har hadd takk chaheya aa tenu..
bahan vich ghutt k lukaya a tainu...
door kriye tainu eh ho nhi sakda..
#Kismat de naal lad k asi paya a tenu

Sada Pyar Ohi Aa

ਸਾਡਾ ਦਿਲ ਉਹਦੇ ਕੋਲ ਸਾਡੀ ਜਾਨ ਉਹੀ ਆ
ਇਹ ਨਿੱਕੀ ਜਿਹੀ ਜਿੰਦ ਦਾ ਹਕਦਾਰ ਉਹੀ ਆ
ਕੀ ਹੋਇਆ ਜੇ ਰੁੱਸ ਕੇ ਬਹਿ ਜਾਂਦਾ ਏ !
ਸਾਡਾ ਰੱਬ ਉਹੀ ਤੇ ਸਾਡਾ ਪਿਆਰ ਉਹੀ ਆ <3

Sada Dil ohde kol sadi jaan ohi aa,
eh nikki jehi jind da hakdaar ohi aa
ki hoia j russ ke beh janda aa,
sada rabb ohi te sada pyar ohi aa...

Meri rooh vich yaar vasda

Meri rooh vich mera yaar
vasda....
Meriyan akhan Vich osda didaar vasda.... <3
Mainu apne dard di parvah nahi par
rabb kare har waqt rahe mera yaar hasda... <3

Kinni Sohni ohdi soorat e

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

Mein Usnu Pyar Kra

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ.  <3
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ... <3

Kinna Pyar Ohnu Karda

ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
ਰੋਗ ਕਸੂਤੇ ਲੱਗ ਗਏ ਆ, ਦਰਦ ਸਹਿ ਨੀ ਸਕਦਾ
ਮੇਰੀਏ ਜਾਨੇ ਰੱਖ ਭਰੋਸਾ ਮੇਰੇ ਪਿਆਰ ਤੇ,
ਭਾਵੇਂ ਲੱਖ ਦੁੱਖ ਆਉਣ ਵੱਖ ਤੇਰੇ ਤੋਂ ਹੋ ਨੀ ਸਕਦਾ....








Ads go here

Comments